Ghaint Punjabi Status For Punjabi Munde - ਪੰਜਾਬੀ ਮੁੰਡੇ ਪੰਜਾਬੀ ਸਟੇਟਸ

ਸਿਰਾ ਪੰਜਾਬੀ ਮੁੰਡਿਆਂ ਲਈ ਸਿਰਾ ਪੰਜਾਬੀ ਸਟੇਟਸ

ਹੋਰ ਵੀ ਕੀ ਹਾਲ ਨੇ ਪੰਜਾਬ ਦੇ ਸ਼ੇਰੋ, ਹੁਣ ਆ ਹੀ ਗਏ ਓ ਤਾ ਸਟੇਟਸ ਲੇ ਕੇ ਵੀ ਜਾਣਾ। ਮੈਂ ਇੱਥੇ ਘੈਂਟ-ਘੈਂਟ ਪੰਜਾਬੀ ਸਟੇਟਸ ਲਿਖੇ ਆ, ਤੁਸੀ ਇਹਨਾਂ ਨੂੰ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਤੇ ਸ਼ਰੇ ਕਰ ਸਕਦੇ ਓ।
ਚੱਲੋ ਫਿਰ ਚੱਕਲੋ ਜਿਹੜੇ ਜਿਹੜੇ ਵਧੀਆ ਲਗਦੇ ਆ, ਅਤੇ ਕਮੇਂਟ ਕਰਕੇ ਦੱਸਣਾ ਨਾ ਭੁੱਲੋ। ਸਤਿ ਸ੍ਰੀ ਆਕਾਲ 🙏


👌ਸਭ ਇੱਕੋ ਵਾਰੀ👍ਪੌੜੀਆ ਨੀ ਚੜ ਹੋਣੀਆ
💪ਪੁੱਤ ਸਾਡੀਆ ਨੀ👀ਰੀਸਾ ਤੈਥੋ ਕਰ ਹੋਣੀਆ


ਕਸ਼ੂਏ ਤੇ Rabit ਦੀ ਸੁਣੀ ਤੂੰ ਕਹਾਣੀ ਐ 
ਜਿੰਨੀ ਕੋ ਮੁਕੱਦਰਾਂ ਚ ਓਨੀ ਹੀ ਤੂੰ ਖਾਣੀ ਐ


ਅਸ਼ੀ ਦਰ ਦਰ ਜਾ ਕੇ ਦੁਆਵਾ ਮੰਗੀਆ...
ਜੇ ਪਿਆਰ ਦਿੱਤਾ ਰੱਬਾ ਉਮਰਾ ਵੀ ਦੇ ਲੰਬੀਆ 


ਕਿਸ ਬਾਤ ਕਾ ਸਿਕਵਾ ਕਰੂੰ ਮੈ ਤੁਮਸੇ। 
ਤੁਮਨੇ ਪੱਥਰ ਕਹਿ ਕਰ ਪੱਥਰ ਬਣਾ ਦਿਆ।

ਘੈਂਟ ਪੰਜਾਬੀ ਸਟੇਟਸ

ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ.. 
#ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥


ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ 
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ


ਨੀ ਤੇਰੇ ਪਿਛੇ #Risk ਲੇਣ ਨੂੰ ਫਿਰਦਾ ਨੀ ਅਲਣੇ ਪੁੱਤ ਸਰਦਾਰਾਂ ਦਾ 😉


ਮੁਹੱਬਤ ਕਰਣ ਵਾਲੇ ਤਾਂ ਸਬ ਨੂੰ ਮਿਲ ਜਾਦੇ ਨੇ..
ਪਰ ਮੁਹੱਬਤ ਚ#Careਕਰਨ ਵਾਲੇ ਕਿਸੇ ਕਿਸੇ ਨੂੰ ਨਸੀਬ ਹੂੰਦੇ ਨੇ..!

ਅਸੀ ਪੁੱਤ ਪੰਜਾਬੀ ਹੁੰਦੇ ਆ😎

ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ 😇ਬਣ ਜਾਂਦਾ ਹੈ ।


ਰੂਹ ਨਾਲ ਕੀਤਾ ਇਸ਼ਕ ਵਾਂਗ ਇਬਾਦਤ ਹੁੰਦਾ ਹੈ,
ਫਿਰ ਫ਼ਰਕ ਨੀਂ ਪੈਂਦਾ ਕਾਲੀਆਂ ਗੋਰੀਆਂ ਸੂਰਤਾਂ ਨਾਲ.😘😘


💝ਦਿਲ ਵਾਲਾ ਕੰਮ ਦਿਮਾਗ ਤੋਂ ਨੀ ਕਰਦੇ …😊
ਜਜਬਾਤੀ 😔ਜਿਹੇ ਬੰਦੇ ਜਣੀ ਖਣੀ ਤੇ ਨੀ ਮਰਦੇ …👈


ਗਰਮੀ ਚ ਠੰਢੀਆ ਹਵਾਵਾਂ ਕੰਮ ਆਉਦੀਆਂ
ਔਖੇ ਵੇਲੇ ਮਾਂ ਦੀਆ
ਦੁਆਵਾਂ ਕੰਮ ਆਉਦੀਆਂ 🙂😘😍😘


ਭੁੱਲਦੀ ਨਾ ਪਹਿਲੀ ਉਹਦੇ ਨਾਲ😍 ਮੁਲਾਕਾਤ,
ਸੰਗਦੇ ਸੰਗਾਉਂਦਿਆ ਨੇ ਕੀਤੀ 😝ਗੱਲਬਾਤ …
ਗਿਣਤੀ ਦੇ ਪਲ ਚੁੱਪ ਕੀਤਿਆਂ😟 ਦੇ ਲੰਘੀ ਜਾਣ
ਉਹਦੇ ਹੱਥ ਪੈਰ ‘ਤੇ ਮੇਰੇ ਬੁੱਲ ਕੰਬੀ😑 ਜਾਣ!!

ਪੰਜਾਬੀ ਰੰਗ ਦੇ ਕਾਲੇ ਹੋ ਸਕਦੇ ਆ ਦਿਲ ਦੇ ਨੀ ਬੀਬੇ

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.


ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ😍


ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ


||ਨਵਾਂ ਡਰਾਈਵਰ😂||ਚਾਅ🙂||ਬਚਪਨ❤️||ਬਾਦਸ਼ਾਹੀ ਆਲੇ ਦਿਨ||


ਕਿਸ ਕਿਸ ਨੇ ਪਹਿਲਾਂ ਕੈਂਚੀ ਸਿੱਖਿਆ ਸਾਈਕਲ?😂
ਮੈਂ ਵੀ🙂🙂🙂

ਦਿਲ ਦੇਣਾ ਆ ਤੇ ਦੇਜਾ ਨਹੀਂ ਤਾਂ ਨਿੰਮ ਦੀ ਛਾਵੇਂ ਬੇਜਾ

ਨੀ ਤੂੰ ਆਕੜ ਨਾ ਸਮਝੀ,
ਇਹ ਤਾਂ ਅਣਖ਼ ਆਂ ਤੇਰੇ ਯਾਰ ਦੀ,
ਜਦੋਂ ਤੁਰੇਗੀ ਨਾਲ ਲੋਕੀ ਕਹਿਣਗੇ,
ਕਿਸਮਤ ਆਂ ਮੁਟਿਆਰ ਦੀ।
😉😉😏👌👌


ਕਰਦੇ ਹਾਂ ਪਿਆਰ ਤੈਨੰ ਜਾਨੋ ਵੱਧ ਕੇ ,
ਗਲ ਕਦੇ ਦਿਲ ਚ ਲਕੋਈ ਨਾ💞💞
ਤੈਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ ,
ਪਰ ਸਾਡਾ ਤੇਰੇ ਤੋ ਬਗੈਰ ਕੋਈ ਨਾ💞💞


ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ


ਬੰਦਾ ਉਦੋਂ ਸਮਝਦਾਰ ਨਹੀਂ ਹੁੰਦਾ,
ਜਦੋਂ ਉਹ ਵੱਡੀਆਂ-ਵੱਡੀਆਂ ਗੱਲਾਂ
ਕਰਨ ਲੱਗ ਜਾਂਦਾ ਹੈ ਬਲਕਿ
ਬੰਦਾ ਉਦੋਂ ਸਮਝਦਾਰ ਹੁੰਦਾ ਹੈ,
ਜਦੋਂ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ
ਸਮਝਣ ਲੱਗ ਜਾਂਦਾ ਹੈ॥


ਫੋਟੋ ਤੇਰੀ ਮਿਲੇ ਤੀਜੇ ਦਿਨ ਪਿੱਜਾ ਹੱਟ ਤੇ
ਖੇਤ ਜੱਟ ਦੇ ਚੁੱਲੇ ਨਿੱਤ ਧਰੀ ਹੁੰਦੀ ਚਾਹ ਬੱਲੀਏ
ਤੂੰ ਰੇਸਾਂ ਸੜਕਾਂ ਤੇ ਫਿਰੇ ਕਾਰ ਦੀ ਲਵਾਉਦੀਆਂ
20 ਕਿੱਲਿਆਂ ਦੇ ਟੱਕ ਚ 855 ਪਾਉਂਦਾ ਫਿਰੇ ਗਾਹ ਬੱਲੀਏ


ਅੱਖ ਨਾਲ ਅੱਖ ਤੂੰ ਮਿਲਾ ਕੇ ਕੀ ਕਰੇਂਗੀ
ਸਾਡੇ ਰਾਹਾਂ ਵਿੱਚ ਬੜੇ ਰੋੜੇ ਨੇ,,,
ਲਈ ਚੱਲ ਜਿੰਦਗੀ ਦੇ ਨਜ਼ਾਰੇ ਜੇਹੇ ਬੱਲੀਏ
ਦੁਨੀਆ ਤੇ ਸਾਡੇ ਦਿਨ ਥੋੜੇ ਨੇ...


#Dil ਤੋਂ ਸਾਫ ਆ
Face ਤੋਂ ਥੋੜੇ ਜੇ ਪੱਕੇ ਆ
ਕਹਿਣ ਦੀ ਨੀ ਗੱਲ
ਹੁਕਮ ਦੇ ਯੱਕੇ ਆਂ
#PB31 ਮਾਨਸਾ ਤੋ
Munde ਕਰਦੇ belong..
ਸ਼ਾਨ ਏਰੀਏ 'ਚ ਬਣਾਉਣ ਲਈ 
ਖ਼ਾਹਦੇ ਬੜੇ ਧੱਕੇ ਆ...Conclusion

ਪੰਜਾਬੀ ਹੋਣ ਦੇ ਬਾਵਜੂਦ ਜੇ ਤੁਸੀ Share ਨਾ ਕੀਤਾ ਤਾਂ ਲਾਹਨਤ ਆ ਥੋਡੇ ਪੰਜਾਬੀ ਹੋਣ ਤੇ।
ਮੈ ਉਮੀਦ ਕਰਦਾ ਹਾਂ ਕਿ ਇਹ Punjabi Status ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਮੈਨੂੰ ਇਹ ਵੀ ਜਾਣਕੇ ਬੜੀ ਖ਼ੁਸੀ ਹੋਵੇਗੀ ਕਿ ਤੁਹਾਨੂੰ ਇਹ ਸਟੇਟਸ ਕਿੰਨੇ ਕੋ ਵਧੀਆ ਲੱਗੇ, ਆਪਣੀ ਰਾਇ ਕਮੈਂਟਸ ਵਿੱਚ ਜਰੂਰ ਦਿਉ ਜੀ ਧੰਨਵਾਦ।
Ghaint Punjabi Status For Punjabi Munde - ਪੰਜਾਬੀ ਮੁੰਡੇ ਪੰਜਾਬੀ ਸਟੇਟਸ Ghaint Punjabi Status For Punjabi Munde - ਪੰਜਾਬੀ ਮੁੰਡੇ ਪੰਜਾਬੀ ਸਟੇਟਸ Reviewed by Vinod Sharma on March 09, 2020 Rating: 5

No comments:

Powered by Blogger.